ਹਾਇਫ਼ਾ ਪ੍ਰਾਈਡ מצעד הגאווה בחיפה | |
---|---|
ਵਾਰਵਾਰਤਾ | ਸਲਾਨਾ |
ਟਿਕਾਣਾ | ਹਾਇਫ਼ਾ |
ਦੇਸ਼ | ਇਜ਼ਰਾਇਲ |
ਸਥਾਪਨਾ | 2007[1] |
ਹਿੱਸੇਦਾਰ | 3,000 ਲੋਕ |
ਹਾਇਫ਼ਾ ਪ੍ਰਾਈਡ ( ਹਿਬਰੂ: גאוות חיפה , Arabic: مثلي الجنس فخر حيفا ) ਇੱਕ ਸਲਾਨਾ ਸਮਾਗਮ ਹੈ ਜੋ ਹਾਇਫ਼ਾ, ਇਜ਼ਰਾਈਲ ਵਿੱਚ ਐਲ.ਜੀ.ਬੀ.ਟੀ.ਕਿਉ. ਭਾਈਚਾਰੇ ਦੇ ਜਸ਼ਨ ਵਿੱਚ ਹੁੰਦਾ ਹੈ। ਮੁੱਖ ਸਮਾਗਮ ਪ੍ਰਾਈਡ ਮਾਰਚ ਹੈ, ਜਿਸ ਵਿੱਚ 2016 ਵਿੱਚ 3,000 ਲੋਕਾਂ ਨੇ ਭਾਗ ਲਿਆ ਸੀ,[2] ਜਿਸ ਵਿੱਚ ਸ਼ਹਿਰ ਦੀ ਮੇਅਰ ਯੋਨਾ ਯਾਹਾਵ ਵੀ ਸ਼ਾਮਲ ਸਨ।[3] 3 ਕਿਲੋਮੀਟਰ ਲੰਬਾ ਪਰੇਡ ਰੂਟ ਮਾਊਂਟ ਕਾਰਮੇਲ 'ਤੇ ਹਾਇਫ਼ਾ ਦੇ ਮਰਕਾਜ਼ ਹਾਕਾਰਮੇਲ ਇਲਾਕੇ ਦੇ ਗਨ ਹੇਮ ਪਾਰਕ ਵਿੱਚ ਸਮਾਪਤ ਹੋਇਆ ਸੀ।
* ਇਜ਼ਰਾਈਲ ਵਿੱਚ ਐਲਜੀਬੀਟੀ ਅਧਿਕਾਰ