ਹਿਲਦਾਮਿਤ ਲੇਪਚਾ | |
---|---|
ਜਨਮ | 1956 ਕਾਲਿਮਪੋਂਗ , ਦਾਰਜੀਲਿੰਗ, ਪੱਛਮੀ ਬੰਗਾਲ |
ਵੰਨਗੀ(ਆਂ) | ਲੋਕ ਸੰਗੀਤ |
ਕਿੱਤਾ | ਗਾਇਕਾ |
ਸਾਲ ਸਰਗਰਮ | 1970–ਹੁਣ |
ਹਿਲਦਾਮਿਤ ਲੇਪਚਾ ਲੇਪਚਾ ਲੋਕ ਸੰਗੀਤ ਦੀ ਪ੍ਰਤੀਨਿਧੀ ਹੈ।[1] ਉਸਨੂੰ 2013 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2] ਹਿਲਦਾਮਿਤ ਨੇ ਰਵਾਇਤੀ ਲੇਪਚਾ ਸੰਗੀਤ ਯੰਤਰਾਂ ਦੇ ਨਾਲ ਨਾਲ ਲੇਪਚਾ ਗਾਣਿਆਂ ਦੀ ਪੇਸ਼ਕਾਰੀ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਹਿਲਦਾਮਿਤ ਲੇਪਚਾ ਦਾ ਜਨਮ 1956 ਵਿੱਚ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹਾ ਦੇ ਕਾਲਿਮਪੋਂਗ ਵਿਖੇ ਹੋਇਆ ਸੀ।