ਹੇਲੇਨਾ ਆਰੌਖੋ | |
---|---|
ਜਨਮ | ਬੋਗੋਤਾ ਡੀ.ਸੀ., ਕੋਲੰਬੀਆ | 20 ਜਨਵਰੀ 1934
ਮੌਤ | 2 ਫਰਵਰੀ 2015 | (ਉਮਰ 81)
ਕਿੱਤਾ | ਸਾਹਿਤਿਕ ਆਲੋਚਨਾ, ਪ੍ਰੋਫੈਸਰ |
ਰਾਸ਼ਟਰੀਅਤਾ | ਕੋਲੰਬੀਅਨ-ਸਵਿਸ |
ਸ਼ੈਲੀ | ਨਾਵਲ, ਛੋਟੀ ਕਹਾਣੀ |
ਪ੍ਰਮੁੱਖ ਅਵਾਰਡ | ਪਲਾਤੇਰੋ ਅਵਾਰਡ 1984 Post-nadaístas colombianas |
ਜੀਵਨ ਸਾਥੀ | ਪੀਏਰ੍ਰੇ ਅਲਬਰੇਖ਼ਤ ਦੇ ਮਾਰਤਿਨੀ |
ਬੱਚੇ |
ਪ੍ਰਿਸਕਿੱਲਾ ਅਲਬਰੇਖ਼ਤ ਗਿਸੇਲੇ ਅਲਬਰੇਖ਼ਤ ਨਿਕੋਲ ਅਲਬਰੇਖ਼ਤ ਜੈਕਲਿਨ ਅਲਬਰੇਖ਼ਤ |
ਰਿਸ਼ਤੇਦਾਰ | ਆਲਫੋਨਸੋ ਆਰੌਖੋ ਗਾਵਿਰਿਆ (ਪਿਤਾ) |
ਹੇਲੇਨਾ ਆਰੌਖੋ ਓਰਤਿਸ (20 ਜਨਵਰੀ 1934 – 2 ਫਰਵਰੀ 2015) ਇੱਕ ਲੇਖਕ ਅਤੇ ਲਾਤੀਨੀ ਅਮਰੀਕੀ ਸਾਹਿਤ ਅਤੇ ਵੁਮੈਨ'ਸ ਸਟਡੀਜ਼ ਦੀ ਇੱਕ ਇੰਟਰਨੈਸ਼ਨਲ ਪ੍ਰੋਫੈਸਰ ਸੀ। ਉਸ ਦਾ ਕੰਮ ਸਾਹਿਤਕ ਆਲੋਚਨਾ ਦੇ ਵੱਖ-ਵੱਖ ਲਾਤੀਨੀ ਅਮਰੀਕੀ ਅਤੇ ਯੂਰਪੀ ਸਾਹਿਤਕ ਰਸਾਲਿਆਂ ਵਿੱਚ ਦੇਖਣ ਨੂੰ ਮਿਲਿਆ ਹੈ।[1]
ਹੇਲੇਨਾ ਦਾ ਜਨਮ 20 ਜਨਵਰੀ,1934 ਨੂੰ ਬੋਗੋਤਾ, ਦੀ. ਸੀ., ਕੋਲੰਬੀਆ ਵਿੱਚ ਹੋਇਆ। ਉਹ ਆਪਣੇ ਮਾਤਾ-ਪਿਤਾ ਆਲਫੋਨਸੋ ਆਰਾਉਖੋ ਗਾਵਿਰਿਆ ਅਤੇ ਇਮਾ ਓਰਤਿਸ ਦੇ ਚਾਰ ਬੱਚਿਆਂ ਵਿਚੋਂ ਦੂਜੇ ਸਥਾਨ 'ਤੇ ਸੀ।[2] ਉਸ ਦਾ ਵਿਆਹ ਪੀਏਰ੍ਰੇ ਆਲਬਰੇਖ਼ਤ ਦੇ ਮਾਰਤਿਨੀ ਨਾਲ ਹੋਇਆ। ਇਸ ਜੋੜੇ ਦੀਆਂ ਚਾਰ ਧੀਆਂ: ਪ੍ਰਿਸਕਿੱਲਾ, ਗਿਸੇਲੇ, ਨਿਕੋਲ ਅਤੇ ਜੈਕਲਿਨ ਸਨ। ਉਸ ਨੇ ਆਪਣਾ ਬਚਪਨ ਅਤੇ ਜਵਾਨੀ ਕੋਲੰਬੀਆ ਅਤੇ ਵੇਨੇਜ਼ੂਏਲਾ, ਬ੍ਰਾਜ਼ੀਲ ਅਤੇ ਸੰਯੁਕਤ ਰਾਜਾਂ ਵਿੱਚ ਬਿਤਾਈ ਜਿੱਥੇ ਉਸ ਦੇ ਬਚਪਨ ਅਤੇ ਜਵਾਨੀ ਵੈਨੇਜ਼ੁਏਲਾ, ਬ੍ਰਾਜ਼ੀਲ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਬਿਤਾਈ, ਜਿੱਥੇ ਉਨ੍ਹਾਂ ਦੇ ਪਿਤਾ ਨੂੰ ਇੱਕ ਡਿਪਲੋਮੈਟ ਵਜੋਂ ਨਿਯੁਕਤ ਕੀਤਾ ਗਿਆ ਸੀ; ਉਸ ਨੇ ਆਪਣਾ ਹਾਈ ਸਕੂਲ ਲਈ ਵਾਸ਼ਿੰਗਟਨ, ਡੀ. ਸੀ (1948-1949) ਵਿੱਖੇ ਇਮਾਕੂਲਾਤਾ ਹਾਈ ਸਕੂਲ ਵਿੱਚ ਦਾਖਿਲਾ ਲਿਆ ਅਤੇ 15 ਸਾਲ ਦੀ ਉਮਰ ਵਿੱਚ ਉਸ ਨੇ ਗ੍ਰੈਜੁਏਸ਼ਨ ਪੂਰੀ ਕੀਤੀ।ਉਸ ਨੇ ਕੋਲੰਬੀਆ ਵਾਪਿਸ ਆ ਕੇ ਕੋਲੰਬੀਆ ਰਾਸ਼ਟਰੀ ਯੂਨੀਵਰਸਿਟੀ ਤੋਂ ਸਾਹਿਤ ਅਤੇ ਫਲਸਫ਼ੇ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੇ ਵਿਆਹ ਤੱਕ ਪੜ੍ਹਾਈ ਲਗਾਤਾਰ ਕਰਦੀ ਰਹੀ। 1971 ਵਿੱਚ, ਉਹ ਆਪਣੀ ਧੀਆਂ ਨਾਲ ਸਵਿਟਜ਼ਰਲੈਂਡ ਚਲੀ ਗਈ ਅਤੇ ਕੁਝ ਸਮੇਂ ਬਾਅਦ ਹੀ ਉਹ ਵਿਧਵਾ ਹੋ ਗਈ। ਉਸ ਨੇ ਆਪਣੀ ਸਿੱਖਿਆ ਨੂੰ ਜੇਨੇਵਾ ਯੂਨੀਵਰਸਿਟੀ ਅਤੇ ਲੌਸੇਨੇ ਯੂਨੀਵਰਸਿਟੀ ਵਿੱਖੇ ਸਾਹਿਤਕ ਅਤੇ ਫ਼ਲਸਫ਼ੇ ਵਿੱਚ ਸਿੱਖਿਆ ਨੂੰ ਜਾਰੀ ਰੱਖਿਆ।
ਉਸ ਨੇ ਕਈ ਸਾਹਿਤਕ ਆਲੋਚਨਾ ਲੇਖ, ਕਈ ਗਲਪ ਕਿਤਾਬਾਂ, ਕਈ ਛੋਟੀਆਂ ਕਹਾਣੀਆਂ ਅਤੇ ਲੇਖ ਪ੍ਰਕਾਸ਼ਿਤ ਕੀਤੇ।[3] ਉਸ ਨੇ ਸਪੇਨੀ ਤੋਂ ਅੰਗਰੇਜ਼ੀ, ਫਰੈਂਚ., ਇਤਾਲਵੀ ਅਤੇ ਜਰਮਨ ਵਿੱਚ ਅਨੁਵਾਦ ਕੀਤਾ। ਉਸ ਨੇ ਲੌਸੇਨ ਯੂਨੀਵਰਸਿਟੀ, ਸਵਿਟਜ਼ਰਲੈਂਡ (1994-2002) ਤੋਂ ਲਾਤੀਨੀ ਅਮਰੀਕੀ ਸਭਿਆਚਾਰ ਅਤੇ ਸਾਹਿਤ ਵਿੱਚ ਸਿਖਾਇਆ ਲਈ ਅਤੇ ਕਈ ਸੈਮੀਨਾਰ ਪੇਸ਼ ਕੀਤੇ ਅਤੇ ਲਾਤੀਨੀ ਅਮਰੀਕਨ ਮਹਿਲਾ ਲੇਖਕਾਂ ਬਾਰੇ ਅੰਤਰਰਾਸ਼ਟਰੀ ਕੋਰਸ ਕੀਤੇ।
ਬੁੱਕ
{{cite book}}
: CS1 maint: unrecognized language (link) CS1 maint: Unrecognized language (link){{cite book}}

: CS1 maint: unrecognized language (link) CS1 maint: Unrecognized language (link)ਜਰਨਲ ਲੇਖ
{{cite journal}}
: Invalid |ref=harv
(help)CS1 maint: postscript (link){{cite book}}
: CS1 maint: unrecognized language (link) CS1 maint: Unrecognized language (link)
{{cite journal}}
: CS1 maint: unrecognized language (link)[permanent dead link] CS1 maint: Unrecognized language (link){{cite journal}}
: CS1 maint: unrecognized language (link) CS1 maint: Unrecognized language (link){{cite journal}}
: Unknown parameter |dead-url=
ignored (|url-status=
suggested) (help)CS1 maint: unrecognized language (link) Archived 2013-01-12 at Archive.is CS1 maint: Unrecognized language (link){{cite journal}}