ਤਸਵੀਰ:Maulana Azad National Urdu University Logo.png | |
ਕਿਸਮ | ਕੇਂਦਰੀ ਯੂਨੀਵਰਸਿਟੀ |
---|---|
ਸਥਾਪਨਾ | 1998 |
ਚਾਂਸਲਰ | Sri M[1] |
ਵਾਈਸ-ਚਾਂਸਲਰ | Syed Ainul Hasan[2] |
ਟਿਕਾਣਾ | |
ਕੈਂਪਸ | ਸ਼ਹਿਰੀ (200 ੲੇਕਡ਼) |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ |
ਵੈੱਬਸਾਈਟ | www.manuu.ac.in |
ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ (ਉਰਦੂ: مولانا آزاد نيشنل أردو يونيورسٹی, ਹਿੰਦੀ: मौलाना आज़ाद नेशनल यूनिवर्सिटी) ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਭਾਰਤ ਦੇ ਸੂਬੇ ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ ਵਿੱਚ ਸਥਿਤ ਹੈ। ਇਸਦਾ ਨਾਮ ਭਾਰਤ ਦੇ ਇਸਲਾਮ ਅਤੇ ਉਰਦੂ ਸਾਹਿਤ ਦੇ ਵੱਡੇ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸੀਨੀਅਰ ਆਗੂ ਮੌਲਾਨਾ ਅਬੁਲ ਕਲਾਮ ਆਜ਼ਾਦ, ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਦੀ ਸਥਾਪਨਾ ਹਿੰਦੁਸਤਾਨੀ ਪਾਰਲੀਮੈਂਟ ਦੇ ਇੱਕ ਐਕਟ ਦੇ ਤਹਿਤ 1998 ਵਿੱਚ ਕੀਤੀ ਗਈ ਸੀ। ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਮਕਸਦ ਉਰਦੂ ਜ਼ਬਾਨ ਦੀ ਤਰੱਕੀ ਅਤੇ ਫ਼ਰੋਗ਼ ਸੀ।[3]