ਤਸਵੀਰ:CISCE Logo.gif | |
ਨਿਰਮਾਣ | 3 ਨਵੰਬਰ 1958 |
---|---|
ਕਿਸਮ | ਨਾਨ-ਗਵਰਨਮਿੰਟਲ ਬੋਰਡ ਆਫ਼ ਸਕੂਲ ਐਜੂਕੇਸ਼ਨ |
ਮੁੱਖ ਦਫ਼ਤਰ | ਨਵੀਂ ਦਿੱਲੀ |
ਟਿਕਾਣਾ |
|
ਅਧਿਕਾਰਤ ਭਾਸ਼ਾ | ਅੰਗਰੇਜ਼ੀ |
ਵੈੱਬਸਾਈਟ | cisce.org |
ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਜ਼ (ਸੰਖੇਪ CISCE) ਭਾਰਤ ਵਿੱਚ ਇੱਕ ਕੌਮੀ ਪੱਧਰ ਦਾ ਪ੍ਰਾਈਵੇਟ,[1] ਬੋਰਡ ਆਫ਼ ਸਕੂਲ ਐਜੂਕੇਸ਼ਨ ਹੈ, ਜੋ ਕ੍ਰਮਵਾਰ ਕਲਾਸ X ਅਤੇ ਕਲਾਸ XII ਲਈ ਇੰਡੀਅਨ ਸਰਟੀਫਿਕੇਟ ਆਫ ਸੈਕੰਡਰੀ ਐਜੂਕੇਸ਼ਨ ਅਤੇ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਕਰਵਾਉਂਦਾ ਹੈ।[2] ਇਹ 1958 ਵਿੱਚ ਸਥਾਪਤ ਕੀਤਾ ਗਿਆ ਸੀ।[3][4][5] ਇਸਦਾ ਹੈੱਡਕੁਆਟਰ ਨਵੀਂ ਦਿੱਲੀ ਵਿੱਚ ਸਥਿਤ ਹੈ।