ਪੂਨਾ ਪ੍ਰਾਈਡ ਇੱਕ ਸਲਾਨਾ ਪਰੇਡ ਹੈ ਜਿਸ ਦੀ ਸ਼ੁਰੂਆਤ ਪੂਨਾ, ਮਹਾਰਾਸ਼ਟਰ ਵਿੱਚ 11 ਦਸੰਬਰ, 2011 ਵਿੱਚ ਕੀਤੀ ਗਿਆ। ਇਹ ਮਹਾਰਾਸ਼ਟਰ ਦੀ "ਮੁੰਬਈ ਕਵੀਅਰ ਆਜ਼ਾਦੀ ਪਰੇਡ" ਤੋਂ ਬਾਅਦ ਆਤਮਸਨਮਾਨ ਲਈ ਤਿਆਰ ਕੀਤੀ ਗਈ, ਦੂਜੀ ਪਰੇਡ ਹੈ।
ਸੰਨ 11 ਦਸੰਬਰ, 2011 ਦੀ ਪਰੇਡ ਇਤਿਹਾਸ ਦੀ ਆਤਮ ਸਨਮਾਨ ਲਈ ਪਹਿਲੀ ਖੁੱਲੀ ਪਰੇਡ ਹੈ ਜਿਸ ਦੀ ਸ਼ੁਰੂਆਤ "ਸਮਾਪਾਥਿਕ ਟ੍ਰਸਟ, ਪੂਨਾ" ਨੇ ਕੀਤੀ (ਰਜੀ. ਨੰ. E3662)(ਗੇਅ ਐਕਟੀਵਿਸਟ ਬਿੰਦੂਮਾਧਵ ਖੀਰੇ ਦੁਆਰਾ ਸਥਾਪਿਤ)।[1]
{{cite web}}
: Unknown parameter |dead-url=
ignored (|url-status=
suggested) (help)