ਤ੍ਰਿਦੀਬ ਚੌਧਰੀ | |
---|---|
ਸੰਸਦ ਮੈਂਬਰ (ਰਾਜ ਸਭਾ) ਪੱਛਮੀ ਬੰਗਾਲ | |
ਦਫ਼ਤਰ ਵਿੱਚ 1987–1993 | |
ਦਫ਼ਤਰ ਵਿੱਚ 1993 – 1997 (2 ਵਾਰੀ) | |
ਮੈਂਬਰ ਭਾਰਤੀ ਸੰਸਦ ਬਹਿਰਾਮਪੁਰ | |
ਦਫ਼ਤਰ ਵਿੱਚ 1952-1984 | |
ਤੋਂ ਪਹਿਲਾਂ | ਨਵੀਂ ਸੀਟ |
ਤੋਂ ਬਾਅਦ | Atish Chandra Sinha |
ਹਲਕਾ | ਬਹਿਰਾਮਪੁਰ |
ਨਿੱਜੀ ਜਾਣਕਾਰੀ | |
ਜਨਮ | ਬਹਿਰਾਮਪੁਰ, ਮੁਰਸ਼ਿਦਾਬਾਦ, ਪੱਛਮੀ ਬੰਗਾਲ | 5 ਨਵੰਬਰ 1911
ਮੌਤ | 1 ਮਈ 1997 | (ਉਮਰ 85)
ਸਿਆਸੀ ਪਾਰਟੀ | ਆਰਐਸਪੀ |
ਰਿਹਾਇਸ਼ | Kolkata |
As of 17 ਸਤੰਬਰ, 2006 ਸਰੋਤ: [1] |
ਤ੍ਰਿਦੀਬ ਚੌਧਰੀ (1911-1997) ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਆਜ਼ਾਦੀ ਕਾਰਕੁਨ ਸੀ। ਉਸ ਨੇ ਇਨਕਲਾਬੀ ਸੋਸ਼ਲਿਸਟ ਪਾਰਟੀ ਦਾ ਨੇਤਾ ਅਤੇ ਭਾਰਤ ਵਿੱਚ ਪੱਛਮੀ ਬੰਗਾਲ ਦੇ ਬਹਿਰਾਮਪੁਰ ਤੋਂ ਲੋਕ ਸਭਾ ਦਾ ਮੈਂਬਰ ਸੀ। ਉਹ 1952 ਤੋਂ 1984 ਤੱਕ ਲੋਕ ਸਭਾ ਦਾ ਮੈਂਬਰ ਅਤੇ 1987 ਤੋਂ 1997 ਤੱਕ ਰਾਜ ਸਭਾ ਦਾ ਮੈਂਬਰ ਰਿਹਾ। 1974 ਵਿੱਚ ਉਹ ਭਾਰਤੀ ਰਾਸ਼ਟਰਪਤੀ ਚੋਣ ਲਈ ਸੰਯੁਕਤ ਵਿਰੋਧੀ ਧਿਰ ਦਾ ਉਮੀਦਵਾਰ ਸੀ। ਉਸ ਨੇ ਗੋਆ ਮੁਕਤੀ ਲਹਿਰ ਵਿੱਚ ਹਿੱਸਾ ਲਿਆ ਸੀ।[1] ਉਹ ਆਰਐਸਪੀ ਦੇ ਬਾਨੀਆਂ ਵਿੱਚੋਂ ਇੱਕ ਸੀ।[2]
{{cite web}}
: Unknown parameter |dead-url=
ignored (|url-status=
suggested) (help)